Date: 27.07.2021
Modi College Student won First position in Poster Making
Ms. Aastha Dhir, a student of BSc-I (Fashion Technology), Multani Mal Modi College stood first in Inter-College Online Poster Making Competition organized by Youth Welfare Department Punjabi University, Patiala. This Competition was dedicated to the 75th Anniversary of Freedom of India.
College Principal Dr. Khushvinder Kumar congratulated Aastha Dhir and the concerned teachers. He motivated the students to focus on the co-curricular and competition along with their academic routine.
 
 
 
 
ਮਿਤੀ: 27-07-2021
ਯੂਥ ਵੈਲਫੇਅਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪਿਛਲੇ ਦਿਨੀਂ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਅੰਤਰ ਕਾਲਜ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਬੀ.ਐਸ.ਸੀ.-1 (ਫੈਸ਼ਨ ਤਕਨਾਲੋਜੀ) ਦੀ ਵਿਦਿਆਰਥਣ ਆਸਥਾ ਧੀਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਪੋਸਟਰ ਮੇਕਿੰਗ ਅੰਤਰ-ਕਾਲਜ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ‘ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥਣ ਆਸਥਾ ਧੀਰ ਅਤੇ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਾਲਜ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ਼ ਨਾਲ਼ ਅਜਿਹੀਆਂ ਹੋਰ ਸਹਿ-ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਵੀ ਵਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ।
 
#mmmcpta2021 #mmmcpta #postermaking #firstposition #pup #YouthWelfare #postermakingcompetition